Diljit Dosanjh’s Noor Nanak is a Gurpurab Special celebration that weaves the eternal wisdom of Guru Nanak Dev Ji with Diljit’s signature soulful sound. This unique blend of tradition and modernity makes it the perfect tribute to the Guru’s message of love, unity, and devotion.
ईश्वर के ऐसे अनेक मधुर प्यारे भजन, मंत्र आरतियां सुनने के लिए सब्सक्राइब करें : https://www.youtube.com/SaregamaBhakti
Credits:-
Shabad: Noor Nanak
Singer: Diljit Dosanjh
Lyrics: Bhai Gopal Singh Ragi
Music: Beat Minister
Mixed and Mastered: Sameer Charegaonkar
Art work: Inkquisitive
Original Credits
Song Title: Ban Jaye Zindagi Da Aye Dastoor Nanak
Singer: Bhai Gopal Singh Ragi, Party
Lyrics: Bhai Gopal Singh Ragi
Music Director: K.S. Narula
Lyrics:
Mukhda-
ਏਹੇ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ
Ae Sees Jhukavaan Main Tere Huzoor Nanak
ਏਹੇ ਸੀਸ ਝੁਕਾਵਾਂ ਮੈਂ ਤੇਰੇ ਹਜ਼ੂਰ ਨਾਨਕ
Ae Sees Jhukavaan Main Tere Huzoor Nanak
ਬਣ ਜਾਏ ਜਿੰਦਗੀ ਦਾ ਏਹ ਦਸਤੂਰ ਨਾਨਕ
Ban Jaye Zindagi Da Ae Dastoor Nanak
ਬਣ ਜਾਏ ਜਿੰਦਗੀ ਦਾ ਏਹ ਦਸਤੂਰ ਨਾਨਕ
Ban Jaye Zindagi Da Ae Dastoor Nanak
Antra 1-
ਉਠ ਅੰਮ੍ਰਿਤ ਵੇਲੇ ਵਿੱਚ ਤੇਰਾ ਜਾਪ ਉਚਾਰਾ ਮੈਂ
Uth Amrit Vele Vich Tera Jaap Uchara Main
ਤੇਰੇ ਨਾਮ ਦੀ ਮਸਤੀ ਵਿੱਚ ਇਹ ਜੀਵਨ ਗੁਜਾਰਾ ਮੈਂ
Tere Naam Di Masti Vich Eh Jeevan Guzara Main
ਇਸ ਅੰਮ੍ਰਿਤ ਸਰੋਵਰ ਵਿੱਚ ਫਿਰ ਡੁੱਬਿਆਂ ਮਾਰਾ ਮੈਂ
Iss Amrit Sarovar Vich Phir Doobiyan Mara Main
ਜੋ ਮੰਤਰ ਬਖਸ਼ਿਆ ਏਹ ਉਹ ਦਿਲ ਵਿੱਚ ਧਾਰਾ ਮੈਂ
Jo Mantar Baksheya Ae Oh Dil Vich Dharaa Main
ਤੇਰੇ ਨਾਮ ਦੀ ਮੈਂ ਪੀਵਾਂ ਤੇ ਚੜ੍ਹੇ ਸਰੂਰ ਨਾਨਕ
Tere Naam Di Mai Peevan Te Chade Suroor Nanak
ਬਣ ਜਾਏ ਜਿੰਦਗੀ ਦਾ ਏਹ ਦਸਤੂਰ ਨਾਨਕ
Ban Jaye Zindagi Da Ae Dastoor Nanak
ਬਣ ਜਾਏ ਜਿੰਦਗੀ ਦਾ ਏਹ ਦਸਤੂਰ ਨਾਨਕ
Ban Jaye Zindagi Da Ae Dastoor Nanak
Antra 2-
ਇਸ ਅੰਮ੍ਰਿਤ ਬਾਣੀ ਵਿੱਚ ਫਿਰ ਮਨ ਨੂੰ ਲਾਵਾਂ ਮੈਂ
Iss Amrit Bani Vich Phir Mann Nu Lavaan Main
ਇਹ ਬਾਣੀ ਪੜਕੇ ਤੇ ਵਿੱਚ ਸੰਗਤ ਜਾਵਾਂ ਮੈਂ
Eh Bani Padhke Te Vich Sangat Jaavan Main
ਸਤਸੰਗਤ ਜਾ ਕੇ ਤੇ ਜੱਸ ਸੁਣਾ ਤੇ ਗਾਵਾਂ ਮੈਂ
Sat Sangat Ja Ke Te Jas Suna Te Gavan Main
ਫਿਰ ਧੂੜ ਗੁਰਸਿੱਖਾਂ ਦੀ ਮੱਥੇ ਤੇ ਲਾਵਾਂ ਮੈਂ
Phir Dhoorh Gursikhaan Di Matthe Te Lavaan Main
ਮੈਨੂੰ ਹਰ ਥਾਂ ਦਿਸਦਾ ਰਹੇ ਤੇਰਾ ਹੀ ਨੂਰ ਨਾਨਕ
Mainu Har Thaan Disda Rahe Tera Hi Noor Nanak
ਬਣ ਜਾਏ ਜਿੰਦਗੀ ਦਾ ਏਹ ਦਸਤੂਰ ਨਾਨਕ
Ban Jaye Zindagi Da Ae Dastoor Nanak
ਬਣ ਜਾਏ ਜਿੰਦਗੀ ਦਾ ਏਹ ਦਸਤੂਰ ਨਾਨਕ
Ban Jaye Zindagi Da Ae Dastoor Nanak
Antra 3-
ਸਿੱਖਿਆ ਗੁਰਬਾਣੀ ਦੀ ਮੇਰੇ ਦਿਲ ਵਿੱਚ ਵੱਸ ਜਾਏ
Sikheya Gurbani Di Mere Dil Vich Vas Jaaye
ਇਹ ਤੀਰ ਅੜਿਆਲਾ ਏ ਜੋ ਦਿਲ ਵਿੱਚ ਧੱਸ ਜਾਏ
Eh Teer Aneyahla Eh Jo Dil Vich Dhas Jaaye
ਕਈ ਭੁੱਲੀਆਂ ਭਟਕਿਆਂ ਨੂੰ ਏਹ ਰਸਤਾ ਦੱਸ ਜਾਏ
Kai Bhulleyan Bhatkkeyaan Nu Eh Rasta Dus Jaye
ਕਿੱਸੀ ਸਾਧ ਦੀ ਰਸਨਾ ਵਿਚ ਇਹ ਬਾਣੀ ਰਸ ਜਾਏ
Kissi Sadh Di Rasna Vich Eh Baani Ras Jaye
ਮੈਂ ਪਾਣੀ ਢੋਆਂ ਬਣ ਓਸਦਾ ਮਜ਼ਦੂਰ ਨਾਨਕ
Main Paani Dhoan Ban Usda Mazdoor Nanak
ਬਣ ਜਾਏ ਜਿੰਦਗੀ ਦਾ ਏਹ ਦਸਤੂਰ ਨਾਨਕ
Ban Jaye Zindagi Da Ae Dastoor Nanak
ਬਣ ਜਾਏ ਜਿੰਦਗੀ ਦਾ ਏਹ ਦਸਤੂਰ ਨਾਨਕ
Ban Jaye Zindagi Da Ae Dastoor Nanak
#diljitdosanjh
#gurbani
#gurpurab
#waheguru
#wahegurusimran
#saregamabhakti
सुर में गाना सीखने के लिए AI Powered Padhanisa App डाउनलोड करें, https://sarega.ma/padhanisa
Saregama is India’s oldest music label and has a never ending library of the most popular devotional songs, bhajans, aartis and puja vidhis. Saregama Bhakti is focussed on bringing you quality devotional and spiritual content sung by the legends of Bollywood, Devotional and Spiritual genre like Lata Mangeshkar, Jagjit Singh, Anup Jalota, Hari Om Sharan, Suresh Wadkar and many more. Right from Bhajans, Pooja Vidhis, Gurbani, Sai Bhakti we have it all available on your channel to help to enhance your divine experience and connect with the almighty at a new level.
Label:: Saregama India Limited, A RPSG Group Company
Subscribe to
youtube.com/c/SaregamaBhakti
For more updates Follow us on Facebook:
http://www.facebook.com/Saregama
Follow us on Twitter:
http://twitter.com/Saregamaglobal
Visit our website: http://www.saregama.com
Leave a Reply
You must be logged in to post a comment.