Description
Nucleya Ft Avneet Khurmi – Laung Gawacha
Lyrics
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ, ਚੀਰੇ ਵਾਲਿਆ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਹਾਏ, ਮੇਰਾ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ
ਗੱਲਾਂ ਤੇਰੀ ਮਿੱਠੀਆਂ ਤੇ ਡਿੰਗੀ ਤੇਰੀ ਚਾਲ ਵੇ
ਕਾਹਨੂੰ ਮੈਨੂੰ ਤੰਗ ਕਰ ਦਿੱਤਾ ਈ ਬੇਹਾਲ ਵੇ? ਹਾਏ ਵੇ ਬੇਹਾਲ ਵੇ
ਗੱਲਾਂ ਤੇਰੀ ਮਿੱਠੀਆਂ ਤੇ ਡਿੰਗੀ ਤੇਰੀ ਚਾਲ ਵੇ
ਕਾਹਨੂੰ ਮੈਨੂੰ ਤੰਗ ਕਰ ਦਿੱਤਾ ਈ ਬੇਹਾਲ ਵੇ? ਹਾਏ ਵੇ ਬੇਹਾਲ ਵੇ
ਮੈਨੂੰ ਇੰਜ ਜਾਪਦਾ ਵੇ ਦਿਲ ਤੇਰੇ ਖੋਟ ਵੇ
ਭੈੜਿਆ, ਤੂੰ ਕਦਰ ਨਾ ਪਾਈ ਵੇ
ਹਾਏ, ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ, ਚੀਰੇ ਵਾਲਿਆ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਹਾਏ, ਮੇਰਾ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ (ਗਵਾਚਾ, ਗਵਾਚਾ)
ਹਾਰ ਤੇ ਸਿੰਗਾਰ ਲਾ ਕੇ ਮੇਲੇ ਵਿਚ ਜਾਵਾਂਗੀ
ਸੂਹਾ-ਸੂਹਾ ਬੋਸਕੀ ਦਾ ਸੂਟ ਵੀ ਸਿਵਾਵਾਂਗੀ, ਸੂਟ ਵੀ ਸਿਵਾਵਾਂਗੀ
ਹਾਰ ਤੇ ਸਿੰਗਾਰ ਲਾ ਕੇ ਮੇਲੇ ਵਿਚ ਜਾਵਾਂਗੀ
ਸੂਹਾ-ਸੂਹਾ ਬੋਸਕੀ ਦਾ ਸੂਟ ਵੀ ਸਿਵਾਵਾਂਗੀ, ਸੂਟ ਵੀ ਸਿਵਾਵਾਂਗੀ
ਡਿੰਗਾ ਬਸ ਖੁੱਲ੍ਹਾ ਰੱਖ
ਨਾਲੇ ਸਤਰੰਗ ਦੀਆਂ ਸੋਹਣਿਆ ਚੁੰਨੀਆਂ ਉੜਾਈਂ ਵੇ
ਹਾਂ, ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਮੇਰਾ ਲੌਂਗ ਗਵਾਚਾ, ਮੇਰਾ ਲੌਂਗ ਗਵਾਚਾ
Piche piche aunda,
Meri chaal vehnda aayinPiche piche aunda,
Meri chaal vehnda aayinChire waleya vekhda aayin ve,
Mera laung gawacha,
Nigah marda aayin ve,
Mera laung gawacha,Piche piche aunda,
Meri chaal vehnda aayin,Piche piche aunda,
Meri chaal vehnda aayin
Chire waleya chire waleya,
Chire waleya vekhda aayin ve,
Mera laung gawacha,
Nigah marda aayin ve,
Mera laung gawacha,
Haye mera laung gawacha,
Mera laung gawacha,Gallan teri mithiyan te,
Dingi teri chaal ve,
Kahnu mainu tang kar,
Kitta ei behaal ve,
Haye ve behaal ve,Gallan teri mithiyan te,
Dingi teri chaal ve,
Kahnu mainu tang kar,
Kitta ei behaal ve,
Haye ve behaal ve,
Mainu ainjj jaapda,
Ve dil tere khot ve,
Bhedeya tu kadar na payi ve,Haye mera laung gawacha,
Nigah marda aayin ve,
Mera laung gawacha,Piche piche aunda,
Meri chaal vehnda aayin,Piche piche aunda,
Meri chaal vehnda aayin,Chire waleya chire waleya,
Chire waleya vekhda aayin ve,
Mera laung gawacha,
Nigah marda aayin ve,
Mera laung gawacha,
Haye mera laung gawacha,
Mera laung gawacha,Haar te shingar la ke,
Mele vich jawangi,
Suha suha baski da,
Suit vi sawanwagi,
Suit vi sawanwagi,Haar te shingar la ke,
Mele vich jawangi,
Suha suha baski da,
Suit vi sawanwagi,
Suit vi sawanwagi,Dinga bas khula rakhan,
Naale satrang diyan,
Sohniya chunniya udhain ve,Haan mera laung gawacha,
Nihag marda aayin ve,
Mera laung gawacha,Piche piche aunda,
Meri chaal vehnda aayin,Piche piche aunda,
Meri chaal vehnda aayinChire waleya chire waleya,
Chire waleya vekhda aayin ve,
Mera laung gawacha,
Nigah marda aayin ve,
Mera laung gawacha,
Mera laung gawacha,
Mera laung gawacha,
Listen
YouTube
Donate
Please consider Donating to keep our culture alive
Leave a Reply
You must be logged in to post a comment.