Lyrics
Charkha my color
ਚਰਖਾ ਮੇਰਾ ਰੰਗਲਾ
Charkha my color
ਚਰਖਾ ਮੇਰਾ ਰੰਗਲਾ
Gold nails in
ਵਿੱਚ ਸੋਨੇ ਦੀਆਂ ਮੇਖਾਂ
Charkha my color
ਚਰਖਾ ਮੇਰਾ ਰੰਗਲਾ
Gold nails in
ਵਿੱਚ ਸੋਨੇ ਦੀਆਂ ਮੇਖਾਂ
I miss you
ਵੇ ਮੈਂ ਤੈਨੂੰ ਯਾਦ ਕਰਾਂ
When I look at the wheel
ਜਦ ਚਰਖੇ ਵਲ ਵੇਖਾਂ
I miss you
ਵੇ ਮੈਂ ਤੈਨੂੰ ਯਾਦ ਕਰਾਂ
When I look at the wheel
ਜਦ ਚਰਖੇ ਵਲ ਵੇਖਾਂ
In spinning wheels
ਚਰਖੇ ਦੇ ਸ਼ੀਸ਼ਿਆਂ ‘ਚ
Look at your face
ਦਿਸੇ ਤੇਰਾ ਮੁਖ ਵੇ
In spinning wheels
ਚਰਖੇ ਦੇ ਸ਼ੀਸ਼ਿਆਂ ‘ਚ
Look at your face
ਦਿਸੇ ਤੇਰਾ ਮੁਖ ਵੇ
Look, look, don’t erase
ਵੇਖ ਵੇਖ ਮਿਟਦੀ ਨਾ
The hunger of the eyes
ਅੱਖੀਆਂ ਦੀ ਭੁੱਖ ਵੇ
The hunger of the eyes
ਅੱਖੀਆਂ ਦੀ ਭੁੱਖ ਵੇ
Rumbling in the chest
ਸੀਨੇ ਵਿੱਚ ਨੇ ਰੜਕਦੀਆਂ ਹੋਏ
Rumbling in the chest
ਸੀਨੇ ਵਿੱਚ ਨੇ ਰੜਕਦੀਆਂ
These are the nails of the wheel
ਏਹ ਚਰਖੇ ਦੀਆਂ ਮੇਖਾਂ
The nails of the wheel are rattling in the chest
ਸੀਨੇ ਵਿੱਚ ਨੇ ਰੜਕਦੀਆਂ ਏਹ ਚਰਖੇ ਦੀਆਂ ਮੇਖਾਂ
I miss you
ਵੇ ਮੈਂ ਤੈਨੂੰ ਯਾਦ ਕਰਾਂ
When I look at the wheel
ਜਦ ਚਰਖੇ ਵਲ ਵੇਖਾਂ
I miss you
ਵੇ ਮੈਂ ਤੈਨੂੰ ਯਾਦ ਕਰਾਂ
When I look at the wheel
ਜਦ ਚਰਖੇ ਵਲ ਵੇਖਾਂ
Day and night look at your ways
ਦਿਨ ਰਾਤ ਤੇਰੀਆਂ ਰਾਹਵਾਂ ਵਲ ਜਾਵਾ ਝਾਕੀ ਵੇ
Day and night look at your ways
ਦਿਨ ਰਾਤ ਤੇਰੀਆਂ ਰਾਹਵਾਂ ਵਲ ਜਾਵਾ ਝਾਕੀ ਵੇ
Without you, what do we think about Vaisakhi?
ਤੇਰੇ ਬਿਨਾ ਅਸੀਂ ਕੀ ਮਨੋਣੀ ਏਹ ਵੈਸਾਖੀ ਵੇ
Manoni eh Vaisakhi ve
ਮਨੋਣੀ ਏਹ ਵੈਸਾਖੀ ਵੇ
Celebrating a hundred hundred Pirs
ਸੌ ਸੌ ਪੀਰ ਮਨਾਵਾ
Celebrating a hundred hundred Pirs
ਸੌ ਸੌ ਪੀਰ ਮਨਾਵਾ
Also place on the forehead
ਨਾਲੇ ਥਾਂ ਥਾਂ ਮਥੇ ਟੇਕਾ
Celebrating a hundred hundred Pirs
ਸੌ ਸੌ ਪੀਰ ਮਨਾਵਾ
Also place on the forehead
ਨਾਲੇ ਥਾਂ ਥਾਂ ਮਥੇ ਟੇਕਾ
I miss you
ਵੇ ਮੈਂ ਤੈਨੂੰ ਯਾਦ ਕਰਾਂ
When I look at the wheel
ਜਦ ਚਰਖੇ ਵਲ ਵੇਖਾਂ
I miss you
ਵੇ ਮੈਂ ਤੈਨੂੰ ਯਾਦ ਕਰਾਂ
Oh, when I look at the wheel
ਹਾਏ ਜਦ ਚਰਖੇ ਵਲ ਵੇਖਾਂ
Come on Mahi, come, you too will do it
ਆਜਾ ਮਾਹੀ ਆਜਾ ਤੂੰ ਵੀ ਕਰ ਕੇ ਖੱਟਿਆਂ
Come on Mahi, come, you too will do it
ਆਜਾ ਮਾਹੀ ਆਜਾ ਤੂੰ ਵੀ ਕਰ ਕੇ ਖੱਟਿਆਂ
Jattis to Suta
ਜੱਟੀਆਂ ਨੇ ਸੂਟਾ ਨੂੰ
Bring the straps
ਲਵਾਂ ਲਿਆਂ ਪੱਟਿਆਂ
Bring the straps
ਲਵਾਂ ਲਿਆਂ ਪੱਟਿਆਂ
Why hanged on the stake?
ਕਿਉਂ ਸੂਲੀ ਤੇ ਟੰਗਿਆ
Why did I hang my articles on a stake?
ਕਿਉਂ ਸੂਲੀ ਤੇ ਟੰਗਿਆ ਮੈਨੂੰ ਮੇਰੇਯਾ ਲੇਖਾਂ
Why did I hang my articles on a stake?
ਕਿਉਂ ਸੂਲੀ ਤੇ ਟੰਗਿਆ ਮੈਨੂੰ ਮੇਰੇਯਾ ਲੇਖਾਂ
I miss you
ਵੇ ਮੈਂ ਤੈਨੂੰ ਯਾਦ ਕਰਾਂ
When I look at the wheel
ਜਦ ਚਰਖੇ ਵਲ ਵੇਖਾਂ
I remember you when I look at the wheel
ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵਲ ਵੇਖਾਂ
I remember you when I look at the wheel
ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵਲ ਵੇਖਾਂ
I remember you when I look at the wheel
ਵੇ ਮੈਂ ਤੈਨੂੰ ਯਾਦ ਕਰਾਂ ਜਦ ਚਰਖੇ ਵਲ ਵੇਖਾਂ
Leave a Reply
You must be logged in to post a comment.